Free Bollywood - Indian Mp3


Punjabi sms

ਇਕ ਬੱਚੇ ਨੇ ਕਲਾਸ ਚ ਪੋਟੀ ਕਰ ਦਿੱਤੀ

ਇਕ ਬੱਚੇ ਨੇ ਕਲਾਸ ਚ ਪੋਟੀ ਕਰ ਦਿੱਤੀ
ਮੈਡਮ ਨੇ ਉਹਨੂੰ 50/- ਰੁਪਏ ਜੁਰਮਾਨੇ
ਦੀ ਪਰਚੀ ਫੜਾ ਦਿੱਤੀ।
ਬੱਚਾ : ਇਹ ਕੀ ਆ ?
.
.
.
ਮੈਡਮ : 30/- ਰੁਪਏ ਪੋਟੀ ਦੇ 20/- ਰੁਪਏ ਸੁਸੂ ਦੇ।
ਬੱਚਾ ਜੇਬ ਚ ਹਥ ਮਾਰਦਾ ਤੇ 55/- ਰੁਪਏ ਕੱਡ ਕੇ ਦੇ ਦਿੰਦਾ।
ਮੈਡਮ : ਇਹ ਜਾਅਦਾ ਕਿਉਂ?
ਬੱਚਾ : ਸਿਖਿਆ ਦੇ ਮੰਦਰ ਚ ਬੈਠਾ ਝੂਠ ਨਹੀਂ ਬੋਲਾਂਗਾ
ਇਕ ਪੱਦ ਵੀ ਮਾਰਿਆ ਸੀ, 5/- ਓਹਦੇ।
😜😜😜😜😜