Punjabi sms

New Pubjabi Groups Rules

(ਗਰੁੱਪ ਦੇ ਕੁਝ ਨਵੇ 5 ਨਿਯਮ)
1 ਗਰੁੱਪ ਵਿਚ ਜਿਆਦਾ chat ਕਰਨਾ ਸਖਤ ਮਨਾਂ ਹੈ
2. ਗਰੁੱਪ ਵਿਚ ਹਰਰੋਜ ਹਰ ਇਕ ਮੈਂਬਰ ਨੂੰ ਕੁਝ ਨਾ ਕੁਝ ਨਵਾਂ send ਕਰਨਾ ਹੋਵੇਗਾ
3. ਗਰੁੱਪ ਵਿਚ ਕੋਈ ਵੀ ਮੈਂਬਰ ਕੋਈ ਵੀ ਵਸਤੂ ਦੁਬਾਰਾਰ send
ਨਹੀਂ ਕਰੇਗਾ
4. ਗਰੁੱਪ ਵਿਚ ਕੋਈ ਵੀ ਮੈਂਬਰ ਅਪਣੀ photo, recording ਵਗੈਰਾ send ਕਰਨ ਦੀ ਕੋਸ਼ਿਸ਼ ਨਾਂ ਕਰੇ
5. ਐਡਮਿੰਨ ਤੋਂ ਪੁੱਛੇ ਬਗੈਰ ਕੋਈ ਵੀ ਗਰੁੱਪ icon ਬਦਲਣ ਦੀ ਕੋਸ਼ਿਸ਼ ਨਾ ਕਰੇ
ਜਰੂਰੀ ਸੂਚਨਾ -ਇਹਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਂਬਰ ਨੂੰ ਗਰੁੱਪ- ਨਿਕਾਲਾ ਦਿੱਤਾ ਜਾਵੇਗਾ।

ਵਲੋਂ ……
All ਗਰੁੱਪ addmin
❌22G❌

Funny Whatsapp Videos

Funny Whatsapp GIFs